27th Anniversary of Dhan Dhan Braham Gyani Beeba Nihal Kaur Ji Mahaaraj Ji

27th Anniversary of Dhan Dhan Braham Gyani Beeba Nihal Kaur Ji Mahaaraj Ji

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅਤੇ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਅਤੇ ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ (ਹੰਸਾਲੀ ਸਾਹਿਬ ਵਾਲੇ) ਅਤੇ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ (ਮਸਤੂਆਣਾ ਸਾਹਿਬ ਵਾਲੇ) ਮਹਾਪੁਰਸ਼ਾਂ ਦੀ ਬਖਸ਼ਿਸ਼ ਨਾਲ, ਧੰਨ ਧੰਨ ਬ੍ਰਹਮ ਗਿਆਨੀ ਬੀਬਾ ਨਿਹਾਲ ਕੌਰ ਜੀ ਮਹਾਰਾਜ ਜੀ ਦੀ 27ਵੀਂ ਸਲਾਨਾ ਬਰਸੀ, ਗੁਰਦੁਆਰਾ ਸ੍ਰੀ ਸੇਵੇਵਾਲਾ ਸਾਹਿਬ ਜੀ ਵਿਖੇ ਮਿਤੀ 2 ਮਾਰਚ (ਸ਼ੁਕਰਵਾਰ) ਤੋਂ 5 ਮਾਰਚ (ਸੋਮਵਾਰ) ਤੱਕ ਬੜੀ ਸ਼ਰਧਾ-ਭਾਵਨਾ ਨਾਲ ਮਨਾਈ ਜਾ ਰਹੀ ਹੈ।

ਰੋਜ਼ਾਨਾ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਇਸ ਪ੍ਰਕਾਰ ਹੈ:

2 ਮਾਰਚ (ਸ਼ੁਕਰਵਾਰ):
● 13 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ 11 ਵਜੇ ਸਵੇਰੇ
● ਕੀਰਤਨ ਦੁਪਹਿਰ 12 ਤੋਂ 2 ਵਜੇ ਤੱਕ (ਬਾਬਾ ਅਵਤਾਰ ਸਿੰਘ ਜੀ ਮੋਰਾਂ ਵਾਲੇ)

3 ਮਾਰਚ (ਸ਼ਨੀਵਾਰ):
● ਕੀਰਤਨ ਦਰਬਾਰ ਸ਼ਾਮ 5 ਵਜੇ ਤੋਂ ਰਾਤ 10 ਵਜੇ ਤੱਕ, ਜਿਸ ਵਿੱਚ ਭਾਈ ਮਨਪ੍ਰੀਤ ਸਿੰਘ ਜੀ (ਜਗਾਧਰੀ ਵਾਲੇ), ਅਕਾਲ ਅਕੈਡਮੀ (ਚੀਮਾ ਸਾਹਿਬ), ਅਕਾਲੀ ਕੀਰਤਨੀ ਜਥਾ (ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ) ਅਤੇ ਬੀਬੀ ਪ੍ਰਭਜੋਤ ਕੌਰ (ਬਟਾਲਾ ਵਾਲੇ) ਹਾਜ਼ਰੀ ਭਰਨਗੇ

4 ਮਾਰਚ (ਐਤਵਾਰ):
● 13 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 8 ਵਜੇ
● ਕੀਰਤਨ, ਕਥਾ ਦੇ ਦੀਵਾਨ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ, ਜਿਸ ਵਿੱਚ ਭਾਈ ਮਨਪ੍ਰੀਤ ਸਿੰਘ ਜੀ (ਜਗਾਧਰੀ ਵਾਲੇ), ਅਕਾਲ ਅਕੈਡਮੀ (ਚੀਮਾ ਸਾਹਿਬ), ਅਕਾਲੀ ਕੀਰਤਨੀ ਜਥਾ (ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ) ਅਤੇ ਬੀਬੀ ਪ੍ਰਭਜੋਤ ਕੌਰ (ਬਟਾਲਾ ਵਾਲੇ) ਹਾਜ਼ਰੀ ਭਰਨਗੇ

4 ਮਾਰਚ ਅਤੇ 5 ਮਾਰਚ ਨੂੰ ਕਬੱਡੀ ਦੇ ਮੈਚ ਹੋਣਗੇ, ਜਿਸ ਦਾ ਵੇਰਵਾ ਇਸ ਪ੍ਰਕਾਰ ਹੈ:

4 ਮਾਰਚ, ਦੁਪਹਿਰ 12 ਵਜੇ:
● ਕਬੱਡੀ 55 ਕਿੱਲੋ: ਪਹਿਲਾ ਇਨਾਮ Rs.4500+ਕੱਪ, ਦੂਜਾ ਇਨਾਮ Rs.3500+ਕੱਪ,ਐਂਟਰੀ ਫੀਸ Rs.150
● ਕਬੱਡੀ 65 ਕਿੱਲੋ: ਪਹਿਲਾ ਇਨਾਮ Rs.8000+ਕੱਪ, ਦੂਜਾ ਇਨਾਮ Rs.6000+ਕੱਪ,ਐਂਟਰੀ ਫੀਸ Rs.250

5 ਮਾਰਚ, ਸਵੇਰੇ 8 ਵਜੇ:
● ਕਬੱਡੀ ਓਪਨ: ਪਹਿਲਾ ਇਨਾਮ Rs.51000+ਕੱਪ, ਦੂਜਾ ਇਨਾਮ Rs.41000+ਕੱਪ
● ਲੜਕੀਆਂ ਦੀ ਕਬੱਡੀ: ਪਹਿਲਾ ਇਨਾਮ Rs.11000+ਕੱਪ, ਦੂਜਾ ਇਨਾਮ Rs.7000+ਕੱਪ

ਕਬੱਡੀ ਦਾ ਸਾਰਾ ਮੈਚ www.kabaddi365.com ਤੇ LIVE ਦਿਖਾਇਆ ਜਾਵੇਗਾ।

ਆਪ ਸਭ ਦੇ ਚਰਨਾਂ ਵਿਚ ਬੇਨਤੀ ਹੈ ਕਿ ਇਸ ਸਮਾਗਮ ਤੇ ਪਰਿਵਾਰ ਸਮੇਤ ਹੁੱਮ-ਹੁਮਾ ਕੇ ਪਹੁੰਚੋ ਅਤੇ ਧੰਨ ਧੰਨ ਬੀਬ ਨਿਹਾਲ ਕੌਰ ਜੀ ਦੀਆਂ ਬੇਅੰਤ ਖੁਸ਼ੀਆਂ ਦੇ ਪਾਤਰ ਬਣੋ

ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰੋ:
81467-18148 ਅਤੇ 94654-09342

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ

Waheguru Ji Ka Khalsa
Waheguru Ji Ki Fateh

With the blessings of Dhan Dhan Sahib Sri Guru Gobind Singh Ji Maharaj Ji and Dhan Dhan Mata Sahib Kaur Ji Maharaj Ji and with the guidence of Dhan Dhan Sant Baba Ajit Singh Ji (Hansali Sahib wale) and Dhan Dhan Sant Baba Atar Singh Ji (Mastuana Sahib wale), 27th Anniversary of Dhan Dhan Braham Gyani Beeba Nihal Kaur Ji Mahaaraj Ji, will be commemorated at Gurdwara Sri Sewewala Sahib Ji from 2nd March (Friday) to 5th March (Monday).

The information about daily events are as follows:

2nd March (Friday):
● 13 Sri Akhand Paath Sahib Ji will start at 11 am
● Kirtan from 12 noon to 2 pm (Baba Avtar Singh Ji Moran wale)

3rd March (Saturday):
● Kirtan Darbar from 5 pm to 10 pm, in which Bhai Manpreet Singh Ji (Jagadhari wale), Akal Academy (Cheema Sahib), Akali Kirtani Jatha (Sri Amritsar Sahib) and Bibi Prabhjot Kaur (Batala wale) will be coming.

4th March (Sunday):
● Bhog of 13 Sri Akhand Paath Ji at 8 am
● Kirtan, Katha Diwan from 9 am to 1 pm, in which Bhai Manpreet Singh Ji (Jagadhari wale), Akal Academy (Cheema Sahib), Akali Kirtani Jatha (Sri Amritsar Sahib) and Bibi Prabhjot Kaur (Batala wale) will be coming.

Kabaddi matches will be held on 4th & 5th March, details are as follows:

4th March, 12 noon:
● Kabaddi 55 kg: First prize Rs.4500 + Cup, Second prize Rs.3500 + Cup, Entry fees Rs.150
● Kabaddi 65 kg: First Prize Rs.8000 + Cup, Second Prize Rs.6000 + Cup, Entry Fee Rs.250

5th March, 8 am:
● Kabaddi Open: First Prize Rs.51000 + Cup, Second Prize Rs.41000 + Cup
● Girl’s Kabaddi: First Prize Rs.11000 + Cup, Second Prize Rs.7000 + Cup

All Kabaddi matches will be broadcasted LIVE on www.kabaddi365.com

Please come along with your family to the barsi samagam and take the blessings of Dhan Dhan Beeba Nihal Kaur Ji Maharaaj.

For more information, contact these numbers:
81467-18148 and 94654-09342

Waheguru Ji Ka Khalsa
Waheguru Ji Ki Fateh

Leave a Reply