history

ਪੰਜਾਬ ਦੀ ਧਰਤੀ ਗੁਰਾਂ ਪੀਰਾਂ ਦੀ ਧਰਤੀ ਹੈ ਜਿਸ ਵਿਚ ਇਕ ਨਗਰ ਸੇਵੇਵਾਲਾ ਸਾਹਿਬ (ਗੰਮਟੀ ਖੁਰਦ) ਹੈ ਜਿਸਨੂੰ ਸ਼੍ਰੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ | ਇਥੇ ਦਸ਼ਮੇਸ਼ ਪਿਤਾ ਜੀ ੧੭ ਜਿਨ ੨੩ ਸਿੰਘਾ ਨਾਲ ਰਹੇ ਅਤੇ ਪਵਿੱਤਰ ਗੁਰਬਾਣੀ ਸ਼੍ਰੀ ਚੌਪਈ ਸਾਹਿਬ ਜੀ ਦੀ ਕਥਾ ਵਿਚਾਰ ਕੀਤੀ (ਬਚਨ – ਬਾਬਾ ਜਵਾਲਾ ਸਿੰਘ ਜੀ ਹਰਖੇਵਾਲ ਵਾਲੇ ਅਤੇ ਬੀਬਾ ਨਿਹਾਲ ਕੌਰ ਜੀ) | ਇਸ ਨਗਰ ਦੇ ਵਿੱਚ ਇਕ ਮਹਾਨ ਆਤਮਾ ‘ਬੀਬਾ ਨਿਹਾਲ ਕੌਰ’ ਨੇ ੧੯੨੨ ਵਿੱਚ ਜਨਮ ਲਿਆ ਜਿਹਨਾ ਦੇ ਮਾਤਾ ਦਾ ਨਾਮ ਮਾਤਾ ਨੰਦ ਕੌਰ ਅਤੇ ਪਿਤਾ ਦਾ ਨਾਮ ਬਾਬਾ ਜੀਓਨ ਸਿੰਘ ਸੀ ਜਿਹੜੇ ਕਿ ਬਹੁਤ ਸਾਧੂ ਸੁਭਾਅ ਵਾਲੇ ਸਨ | 

ਬੀਬਾ ਨਿਹਾਲ ਕੌਰ ਜਨਮ ਤੋਂ ਹੀ ਗਿਆਨ ਵਾਨ ਸਨ ਅਤੇ ਅਦਬੁਤ ਅਵਸਥਾ ਦੇ ਮਾਲਿਕ ਸਨ | ਛੋਟੀ ਉਮਰ ਤੋਂ ਹੀ ਇਕ ਬਹੁਤ ਹੀ ਅਨੋਖੀ ਸਮਾਧੀ ਵਿੱਚ ਲੀਨ ਹੋ ਜਾਂਦੇ | ਇਸ ਅਵਸਥਾ ਵਿੱਚ ਇਕ ਡੂੰਗਾ ਸਾਹ ਲੇਂਦੇ ਅਤੇ ਸਾਰਾ ਸਰੀਰ ਜਕੜਿਆ ਜਾਂਦਾ, ਨੇਤਰ ਬੰਦ ਹੁੰਦੇ, ਮੁਖ ਬੰਦਾ ਹੁੰਦਾ, ਚੌਕੜਾ ਲਗਾ ਹੁੰਦਾ ਅਤੇ ਗੁਰਬਾਣੀ ਦੇ ਜਾਪ ਦੀ ਆਵਾਜ਼ ਓਹਨਾਂ ਦੇ ਸਰੀਰ ਵਿਚੋਂ ਬਾਹਰ ੧੦੦-੧੦੦ ਮੀਟਰ ਤਕ ਬੇਠੀਆਂ ਸੰਗਤਾਂ ਨੂੰ ਸੁਣਾਈ ਦੇਂਦੀ | ਇਹ ਅਦਬੁਤ ਅਵਸਥਾ ਨਹੀਂ ਕਿਥੇ ਦੇਖਣ ਨੂੰ ਅਤੇ ਸੁਨਣ ਨੂੰ ਮਿਲਦੀ ਹੈ | ਇਸੀ ਅਵਸਥਾ ਵਿਚ ਬੀਬਾ ਜੀ ਗੁਰਬਾਣੀ ਧਾਰਨਾ ਰੂਪ ਵਿਚ ਪਿੜਆ ਕਰਦੇ ਸਨ | ਬੀਬਾ ਨਿਹਾਲ ਕੌਰ ਜੀ ਆਪਣੇ ਜੀਵਨ ਕਾਲ ਵਿਚ ਬਹੁਤ ਗੁਪਤ ਰੂਪ ਵਿਚ ਵਿਚਰੇ ਅਤੇ ਹਮੇਸ਼ਾ ਬੰਦਗੀ ਵਿਚ ਰਹਿੰਦੇ ਸਨ | ਇਹਨਾਂ ਦੇ ਭਜਨ ਬੰਦਗੀ ਕਰ ਕੇ ਸਾਰੀਆਂ ਸੰਗਤਾਂ ਅਤੇ ਸਾਰੇ ਮਹਾਪੁਰਾਮ਼ (ਸੰਤ ਮਹਾਰਾਜ ਬਾਬਾ ਅੱਤਰ ਸਿੰਘ ਜੀ ਮਸਤੂਆਣੇ ਵਾਲੇ, ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲੇ, ਇਤਆਿਦਕ) ਇਹਨਾਂ ਦਾ ਬਹੁਤ ਸਿਤਕਾਰ ਕਿਰਆ ਕਰਦੇ ਸਨ | ਬੀਬਾ ਜੀ ਦੀ ਸੰਤ ਮਹਾਰਾਜ ਬਾਬਾ ਅੱਤਰ ਸਿੰਘ ਜੀ ਮਸਤੂਆਣੇ ਵਾਲਇਆਂ ਪ੍ਰਤੀ ਅਥਾਹ ਸ਼ਰਧਾ ਅਤੇ ਪ੍ਰੇਮ ਸੀ |

ਬੀਬਾ ਜੀ ਸਾਹਿਬ ਦੇ ਮਹਾਨ ਉਪਰਾਲੇ ਅਤੇ ਸੇਵਾ-ਸਿਹਯੋਗ ਸਦਕੇ ੧੯੫੮ ਵਿਚ ਦਮਦਮੀ ਟਕਸਾਲ ਦੇ ੧੨ਵੇ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ (ਭਿੰਡਰਾਂਵਾਲੇ) ਮਹਾਪੁਰਸ਼ ਜਥੇ ਸਮੇਤ ਗੁਰਦਵਾਰਾ ਸਾਹਿਬ ਆਏ ਅਤੇ ੧੧੩ ਸ਼੍ਰੀ ਅਖੰਡ ਪਾਠਸਾਹਿਬ ਦੀ ਸੇਵਾ ਕੀਤੀ|

ਬੀਬਾ ਜੀ ਸਾਹਿਬ ਨੇ ਜਿਥੇ ਗੁਰਬਾਣੀ ਨਾਲ ਸੰਗਤਾਂ ਦਾ ਭੱਲਾ ਕੀਤਾ ਉਥੇ ਦੁਨਿਆਵੀ ਤੋਰ ਤੇ ਵੀ ਨਗਰ ਦਾ ਬਹੁਤ ਭੱਲਾ ਕੀਤਾ | ਨਗਰ ਦੇ ਕਈ ਨੋਜਵਾਨਾਂ ਨੂੰ ਨੋਕਰੀਆਂ ਤੇ ਲਗਵਾਇਆ ਅਤੇ ਲੋਕ ਭਲਾਈ ਦੇ ਕਾਰਜ ਵੱਧ ਚਡ ਕੇ ਕੀਤੇ ਜਿਸ ਵਿਚ ਪ੍ਰਾਇਮਰੀ ਸਕੂਲ ਨੂੰ ਅਪਗ੍ਰੇਡ ਕਰਾਉਣਾ, ਵਾਟਰ ਵਰਕਸ ਬਣਾਉਣਾ, ਜੈਤੋ ਤੋਂ ਗੋਨਿਆਣੇ ਤਕ ਦੀ ਸੜਕ ਬਣਵਾਉਣਾ, ਇਤਿਆਦਿਕ ਸ਼ਾਮਿਲ ਹਨ |

੨ ਮਾਰਚ ੧੯੯੦, ਦੇ ਦਿਨ ਬੀਬਾ ਜੀ ਸਾਹਿਬ ਨੇ ਆਪਣਾ ਸਰੀਰ ਸੰਕੋਚਿਆਂ ਅਤੇ ੩ ਮਾਰਚ ਵਾਲੇ ਦਿਨ ਗੁਰਦਵਾਰਾ ਸਾਹਿਬ ਵਾਲੇ ਅਸਥਾਨ ਤੇ ਇਹਨਾਂ ਦੇ ਅੰਤਿਮ ਸੰਸਕਾਰ ਹੋਏ | ਇਸ ਜਗਾਹ ਤੇ ਅੱਜਕਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਦੇ ਸੁਖ-ਆਸਨ ਸਜਾਏ ਜਾਂਦੇ ਹਨ | ਇਸ ਤੋਂ ਬਾਅਦ ਬੀਬਾ ਜੀ ਸਾਹਿਬ ਦੇ ਚਰਨ ਸੇਵਕ ਸਰਦਾਰ ਗੁਰਬਕਸ਼ ਸਿੰਘ (ਜੋ ਕੀ ਪੰਜਾਬ ਬਿਜਲੀ ਬੋਰਡ ਤੋਂ ਬਤੋਰ ਅੱਡੀਸ਼ਨਾਲ ਐਸ. ਈ. ਸੇਵਾ ਮੁਕਤ ਹੋਏ) ਦੇ ਉਪਰਾਲੇ ਨਾਲ, ਸੰਗਤਾਂ ਅਤੇ ਨਗਰ ਦੇ ਸਿਹਯੋਗ ਦੇ ਨਾਲ ਗੁਰਦਵਾਰਾ ਸਾਹਿਬ ਵਿਚ ਸਾਲਾਨਾ ਬਰਸੀ ਮਨਾਈ ਜਾਣੀ ਸ਼ੁਰੂ ਕੀਤੀ ਗਈ ਅਤੇ ਇਹ ਸਾਰੀ ਸੇਵਾ ਨਗਰ ਪੰਚਾਇਤ ਅਤੇ ਸਮੂਹ ਸਾਧ ਸੰਗਤ ਨੇ ਰਲ ਮਿਲ ਕੇ ਇਹਨਾਂ ਨੂੰ ਸੌਪੀ |

ਅਜਕਲ ਇਸ ਮਹਾਨ ਪੁਰਾਤਨ ਤਪ ਅਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੧੩ ਅਖੰਡ ਪਾਠ ਸਾਹਿਬ ਸਮੇਤ ਸ਼੍ਰੀ ਜਪੁਜੀ ਸਾਹਿਬ ਦੇ ਆਰੰਭ ਹਨ ਅਤੇ ਨਾਲ ਹੀ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਹਨ | ਇਸ ਅਸਥਾਨ ਤੇ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅਖੰਡ ਜਾਪੁ ਬਾਬਾ ਅਵਤਾਰ ਸਿੰਘ ਜੀ ਸੁਰਿਸੰਘ ਵਾਲੇ (ਬਿਧੀ ਚੰਦੀਏ) ਮਹਾਪੁਰਸ਼ਾ ਦੇ ਸਿਹਯੋਗ ਨਾਲ ਕਰਵਾਏ ਜਾਂਦੇ ਹਨ | ਇਥੇ ਸਵੇਰੇ ਸ਼ਾਮ ਨਿਤਨੇਮ, ਕੀਰਤਨ, ਵਾਹਿਗੁਰੂ ਜਾਪ ਤੇ ਕਥਾ ਦੇ ਦਿਵਾਨ ਸਜਾਏ ਜਾਂਦੇ ਹਨ ਅਤੇ ਗੁਰਾਂ ਦੇ ਇਤਿਹਾਸਿਕ ਦਿਹਾੜੇ ਮਨਾਏ ਜਾਂਦੇ ਹਨ | ਇਸ ਅਸਥਾਨ ਤੇ ਪ੍ਰਚਾਰ ਦਾ ਪ੍ਰਮੁਖ ਕੇਂਦਰ ਖਾਲਸਾ ਪੰਥ ਦੇ ਮਾਤਾ ‘ਧੰਨ ਧੰਨ ਮਾਤਾ ਸਾਹਿਬ ਕੌਰ ਜੀ’ ਹਨ ਅਤੇ ਇਹ ਵਿਸ਼ਵ ਵਿਚ ਆਪਣੇ ਵਰਗਾ ਪਿਹਲਾ ਹੀ ਅਸਥਾਨ ਹੈ ਜਿਥੋਂ ਮਾਤਾ ਸਾਹਿਬ ਕੌਰ ਜੀ ਦੀ ਪ੍ਰਚਾਰ ਲਿਹਰ ਆਰੰਭ ਹੈ | ਇਸ ਅਸਥਾਨ ਦੀ ਸੇਵਾ ਸੰਭਾਲ ਨਗਰ ਅਤੇ ਸੰਗਤਾਂ ਦੇ ਸਿਹਯੋਗ ਦੇ ਨਾਲ ਸੰਤ ਬਾਬਾ ਗੁਰਬਖਸ਼ ਸਿੰਘ ਅਤੇ ਡਾ. ਬਾਬਾ ਕਰਨਦੀਪ ਸਿੰਘ (ਇੰਗਲੈਡ ਵਾਲੇ) ਨਿਭਾ ਰਹੇ ਹਨ | ਇਹ ਅਸਥਾਨ ਕਿਸੀ ਵੀ ਸਮਾਜਿਕ ਅਤੇ ਰਾਜਨੀਤਕ ਸੰਸਥਾ ਨਾਲ ਸੰਬੰਧਿਤ ਨਹੀਂ ਹੈ | ਇਥੇ ਇਹ ਗੱਲ ਵਰਨਣ ਜੋਗ ਹੈ ਕਿ ਫਰੀਦਕੋਟ ਜਿਲੇ ਵਿਚ ਸਭਤੋਂ ਵਧੀਕ ਪੜੇ ਲਿਖੇ ਨਾਗਰਿਕ ਇਸ ਨਗਰ ਦੇਹਨ ਅਤੇਉਪਰੋਕਤ ਪ􀂇ਚਾਰ ਸਦਕਾ ੯੦% ਨੌਜਵਾਨ ਨਸ਼ਾ ਮੁਕਤ ਹੋ ਕੇ ਗੁਰਬਾਣੀ ਨਾਲ ਜੁੜ ਗਏ ਹਨ |

ਇਹ ਨਗਰ ਤਕਰੀਬਨ ੧੮੬੦ ਵਿੱਚ ਵਿਸਆ ਜਿਸਦਾ ਪਿਛੋਕੜ ਗੁੰਮਟੀ ਕਲਾਂ ਦਾ ਹੈ | ਇਹ ਜੈਤੋ ਦੇ ਨੇੜੇ ਜਿਲਾ ਫਰੀਦਕੋਟ ਵਿੱਚ ਸਤਿਥ ਹੈ | ਇਸ ਨਗਰ ਤੇ ਜਿਥੇ ਅੱਜਕਲ ਇਕ ਬਹੁਤ ਸੁੰਦਰ ਗੁਰਦਵਾਰਾ ਸਾਹਿਬ ਸੁਸ਼ੋਬਿਤ ਹਨ, ਉਥੇ ਇਕ ਬਹੁਤ ਉਚਾ ਟਿੱਬਾ ਹੋਇਆ ਕਰਦਾ ਸੀ ਅਤੇ ਇਸੀ ਟਿਬੇ ਤੇ ਦਸ਼ਮੇਸ਼ ਜੀ ਮਹਾਰਾਜ ਆਏ ਸਨ | ਸਮੇਂ ਦੇ ਨਾਲ ੧੮੨੦ ਵਿੱਚ ਨਿਰਮਲੇ ਮਹਾਪੁਰਸ਼ ਬਾਬਾ ਤਿਰਲੋਚਨ ਦਾਸ ਜੀ ਨੇ ਇਸ ਅਸਥਾਨ ਨੂੰ ਪ੍ਰਗਟ ਕੀਤਾ ਅਤੇ ਇਥੇ ਖੂਬ ਭਜਨ ਬੰਦਗੀ ਕੀਤੀ | ਇਹ ਮਹਾਪੁਰਸ਼ ਮੂਲਮੰਤਰ ਦਾ ਜਾਪੁ ਕਰਿਆ ਕਰਦੇ ਸਨ | ਇਹਨਾ ਦੇ ਹੁੰਦੀਆਂ ਹੋਏ ਇਕ ਹੋਰ ਮਹਾਪੁਰਸ਼ ਇਹਨਾਂ ਕੋਲ ਆ ਪੁਜੇ ਜਿਹਨਾਂ ਦਾ ਨਾਮ ਬਾਬਾ ਪ੍ਰਕਾਸ਼ ਚੰਦ ਸੀ | ਇਹ ਵੀ ਇਕ ਬਹੁਤ ਬਲੀ ਮਹਾਪੁਰਸ਼ ਸਨ, ਮਹਾਨ ਅੰਤਰਯਾਮਤਾ ਦੇ ਮਾਲਿਕ ਸਨ ਅਤੇ ਇਹਨਾਂ ਦੋਨਾਂ ਮਹਾਪੁਰਸ਼ਾ ਨੇ ਮਿਲ ਦੇ ਇਸ ਟਿਬੇ ਤੇ ਖੂਬ ਬੰਦਗੀ ਕੀਤੀ | ਸਮੇਂ ਨਾਲ ੧੮੭੫ ਵਿੱਚ ਬਾਬਾ ਤਿਰਲੋਚਨ ਦਾਸ ਜੀ ਨੇ ਆਪਣਾ ਪੰਜ ਭੂਤਕ ਚੋਲਾ ਤਿਆਿਗਆ | ਬਾਬਾ ਪ੍ਰਕਾਸ਼ਾ ਚੰਦ ਜੀ ਇਥੇ ਹੀ ਬੰਦਗੀ ਕਰਦੇ ਰਹੇ ਅਤੇ ੧੯੧੦ ਵਿਚ ਇਹਨਾਂ ਕੋਲ ਅੱਗਰਵਾਲ ਪਿਰਵਾਰ ਦੇ ਆਸਾ ਰਾਮ (ਪਿੰਡ ਕੋਟ ਸ਼ਮੀਰ, ਨਜ਼ਦੀਕ ਤਖ਼ਤ ਸ਼੍ਰੀ ਦਮਦਮਾ ਸਾਹਿਬ) ਆ ਪੁਜੇ ਜੋ ਕਿ ਅੰਮ੍ਰਿਤ ਛਕ ਕੇ ਬਾਬਾ ਆਸਾ ਸਿੰਘ ਹੋਏ ਸਨ | ਬਾਬਾ ਆਸਾ ਸਿੰਘ ਜੀ ਦੇ ਆਉਣ ਦੇ ਪਿੱਛੋਂ (੨-੩ ਮਹੀਨਿਆਂ ਬਾਅਦ) ਬਾਬਾ ਪ੍ਰਕਾਸ਼ਾ ਚੰਦ ਜੀ ਨੇ ਆਪਣਾ ਸਰੀਰ ਸੰਕੋਚ ਲਿਆ ਅਤੇ ਬਾਬਾ ਆਸਾ ਸਿੰਘ ਇਸੇ ਟਿਬੇ ਤੇ ਬਹੁਤ ਦੀਰਘ ਬੰਦਗੀ ਵਿੱਚ ਲੀਨ ਰਹੇ | ਬਾਬਾ ਆਸਾ ਸਿੰਘ ਜੀ ਨੇ ਮੌਜੂਦਾ ਗੁਰਦਵਾਰਾ ਸਾਹਿਬ ਦੀ ਨੀੰਹ ਰਖੀ ਅਤੇ ਇਕ ਮੰਜ਼ਿਲ ਦੀ ਉਸਾਰੀ ਕਰ ਕੇ ਗੁਰੂ ਸਾਹਿਬ ਵਾਸਤੇ ਇਕ ਦਰਬਾਰ ਸਾਹਿਬ ਬਣਵਾਇਆ | ਇਹਨਾਂ ਦੀ ਉਮਰ ਲਗਭਗ ੧੦੦ ਸਾਲ ਦੀ ਹੋਈ ਅਤੇ ਇਹਨਾਂ ਨੇ ੧੯੪੭ ਵਿੱਚ ਸੱਚਖੰਡ ਪਿਆਨਾ ਕੀਤਾ |

History of Sewewala Sahib

On rare occasions, the hidden jewels of history reveal themselves and great
discoveries are made, inspiring future generations to connect to their roots. One
such discovery is Gurdwara Sewewala Sahib, which has remained relatively
unknown until recent times. Sewewala Sahib resides in the village of Gumti
Khurd, Faridkot, in the beautiful land of Punjab. This asthan (holy land) has
been visited and blessed by countless saints in history. Even the tenth Sikh
Guru, the light of God themselves, Sri Guru Gobind Singh Ji and his wife Mata
Sahib Kaur Ji stayed here.

After leaving the battlefield of Chamkaur (in 1704) and spiritually liberating
the Chali Mukte (Forty Liberated Ones) at Mukatsar, Sri Guru Gobind Singh
Ji reached the blessed land of Sabho ki Talwandi (now known as Takhat Sri
Damdama Sahib, one of the five forts of the Sikh nation).

Here, Guru Sahib completed the writings of the universal and eternal Sri Guru Granth Sahib Ji written by their father (the ninth Guru, Sri Guru Tegh Bahadur Sahib Ji).

On the journey from Mukatsar to Sabho ki Talwandi, Guru Sahib rested at a
number of villages and cities; many of these have now become shrines and a
testament to Guru Sahib’s miracles. One such location was a sandhill where
Gurdwara Sewewala Sahib now stands. Guru Sahib stayed here with their
entourage of 23 warriors, performing discourses for 17 days. The sangat
(congregation) were blessed with the divine knowledge of Sri Chaupai Sahib,
one of the Guru’s own writings and an integral part of the daily Sikh prayers.

This divine knowledge was revealed by Sant Baba Jawala Singh Ji Maharaj
(Harkhowal Vale) and Brahmgyani Beeba Nihal Kaur Ji (Sewewala Sahib)
themselves.

After Guru Sahib’s visit, this holy place was visited and blessed by many
great saints. In 1820, a Nirmale Mahapursh (great spiritual being) called
Baba Trilochan Das Ji also arrived here. Baba Ji spent time here doing bhagti
(devotional worship), meditating on Mool Mantar, the opening verse of Sri Guru
Granth Sahib Ji. He was joined in 1850 by another Mahapursh called Baba
Prakasha Chand Ji, a saint who knew people’s innermost thoughts due to his
immense spiritual state. Both saints stayed together and did a great amount of
bhagti. The village of Sewewala was officially founded in 1860 and originally
named Gumti Khurd. In 1875, Baba Trilochan Das Ji left his physical body,
while Baba Prakasha Chand Ji continued to do deep meditation.

In 1910 another pious saint, Baba Asa Ram Ji, arrived from the village of Kot- Shamir, near Damdama Sahib. Originally from an Aggarwal family, he later became Baba Asa Singh Ji, after receiving the boon of Amrit and being officially initiated into the Khalsa (Sikh nation). Within months of Baba Asa Singh Ji’s arrival at Sewewala Sahib, Baba Prakasha Chand Ji passed away. Baba Asa Singh Ji remained at this asthan and did much spiritual contemplation. He also laid the foundation stone of the Gurdwara as it stands today, including a room for Sri Guru Granth Sahib Ji. Baba Ji lived for roughly 100 years, before returning to the Almighty in 1947.
All of this spiritual power bestowed upon this pure land had set the stage for the arrival of a truly great soul.

Beeba Nihal Kaur Ji

Beeba Nihal Kaur Ji took birth in the village of Sewewala in 1922. Her mother
(Mata Nand Kaur Ji) and father (Baba Jeon Singh Ji) possessed great saintly
qualities. Beeba Nihal Kaur Ji’s nature from birth was rare – she remained in
utmost spiritual bliss, which was regularly witnessed by village folk when she
entered Samadhi (a state of nirvana).

When Beeba Ji was two years old, she was taken by her Mother for the darshan
(blessed vision) of the great saint of the century, Sant Attar Singh Ji of Mastuana
Sahib, during his historic visit to Jaito (at the protest of
Gangsar Jaito Morcha in 1924). When Beeba Ji was in
the holy presence of Sant Ji, Sant Attar Singh Ji asked
what the child’s name was. Mata Nand Kaur Ji replied
informally, “Nihal” (blessed). Foreseeing Beeba Ji’s
spiritual greatness, Sant Attar Singh Ji declared to the
gathered sangat,

“100 years from now, the whole
world will be saying,
“NIHAL, NIHAL, NIHAL!”

The sangat regularly witnessed miracles, even in Beeba Ji’s infancy. Locals often observed Beeba Ji, aged 4-5 years old, inhale a deep breath before entering a state of Samadhi. Sitting legs crossed and hands locked, eyes and mouth tightly shut, Beeba Ji’s body would become completely still. During this intense meditation, her mouth would remain closed but the sangat would hear Gurbani recitation resonating from Beeba Ji’s body, even from hundreds of metres away. Throughout the history of bhagti and meditation, no other example of such a state had been observed before.

As she grew older, it was evident that Beeba Ji had a special and deep love for Mata
Sahib Kaur Ji (the Mother of the Khalsa). From a young age, Beeba Ji became
devoted to Mata Ji and started to demonstrate special respect towards Mata Ji.

There were many miraculous feats that occurred during Beeba Ji’s childhood. At the age of 11 years old, there was talk amongst the locals of visiting Takhat Sri Hazoor Sahib, Nanded which was over 1000 miles away. (This is another of the five forts of the Sikh nation and the asthan where Sri Guru Gobind Singh Ji left his physical body, after declaring Sri Guru Granth Sahib Ji as the eternal Guru of the Sikhs.) At this point, Beeba Ji turned to those near her and stated, “Bhog has just been done of Karah Prashad Degh at Sri Hazoor Sahib. Here, take some.” She opened her hands. The fresh Prashad (an offering of food to Guru Sahib) from Sri Hazoor Sahib had materialised in her palms, which she distributed to the awe-struck sangat. This was another example of how spiritually connected Beeba Ji was to the Gurus and their asthans.
When Beeba Nihal Kaur Ji was 14 years old, she joined the sangat of another great saint, Sant Jawala Singh Ji of Harkhowal Sahib. Even at this young age, Beeba Ji would recite 5 Sukhmani Sahib Paaths (each usually taking over an hour to complete) whilst preparing and serving Sant Ji’s parshada (meals).
As time went on, Beeba Ji started to bring the parchar (messages) of Mata Sahib Kaur Ji to the masses. Beeba Ji remained a firm follower of Mata Ji throughout her life, and shared a lot of knowledge about Mata Ji’s history with her close ones.
In 1943, when Beeba Ji was 21 years old, she and two other women went to seek darshan of Sant Baba Nand Singh Ji of Nanaksar-Kalera. This was a time when Sant Ji would normally refrain from talking to women alone. When Beeba Ji and her companions stepped downstairs into Sant Ji’s Bhora Sahib (isolated meditation room), she saw large amounts of fruit, nuts and delicacies that had been given as bheta (offerings) to Sant Baba Nand Singh Ji by his huge gathering of devotees. Sant Ji was much older than Beeba Ji and used to speak very quickly. Recognising Beeba Ji’s spiritual wisdom despite her young age, Sant Ji motioned towards the piles of donated goods, stating, “All of these gifts are not equivalent to your darshani bheta, but this is equivalent to my thought of giving you a darshani bheta”. Beeba Ji humbly bowed down to Sant Ji’s holy feet and humbly requested Sant Ji to not utter these words (as Sant Ji themselves were of a very high spiritual state).
Beeba Nihal Kaur Ji, along with Beeba Punjab Kaur Ji’s Jatha also from Sewewala Sahib, continued visiting Sant Jawala Singh Ji for many years at various locations. During one such visit in 1946, the Maharaja of Patiala, Yadwinder Singh had come to seek Sant Ji’s blessings in Chail. At this time, Beeba Nihal Kaur Ji was 23 years old and routinely immersed in reciting Gurbani and preparing Sant Ji’s langar. On his visit, Yadwinder Singh found out that a lady in Sant Jawala Singh Ji’s sangat meditated in a very unique way. He also learnt that she shared his own family ancestry, known as ‘Baba Phool ke/Bahiya’. The Maharaja asked Sant Jawala Singh Ji about this lady and Sant Ji advised him to go and seek darshan of her and her meditative state. In the late evening, Maharaja Yadwinder Singh himself witnessed Beeba Ji in samadhi. He was awestruck. The following morning, he returned and proclaimed that as “you are from the Bahiya ancestry, I wish to donate 500 acres of land to you.” The Maharaja had all the paperwork ready to hand over, but Beeba Ji being the epitome of humility and grace, politely declined his offer with the kind words “My brother, what are we going to do with that much land, what little land we have provides plenty for us. Please donate this elsewhere to a worthy cause”. The Maharaja, along with the rest of the sangat, was left speechless and overwhelmed by Beeba Ji’s detachment and humility.
Sant Jawala Singh Ji’s main residence was at Harkhowal, Hoshiarpur where he would meditate in a mud and straw hut. Both saints’ spiritual connection grew over time. Sant Ji knew of Beeba Ji’s spiritual greatness. When she visited in 1950, he encouraged her to reveal her power, even just a little, with the words “thoda bahuta ujagar hovo”. Beeba Ji replied “Sat bachan Ji… we will reveal some now, but the rest will manifest later in time”. This was due to Beeba Ji’s deep understanding and respect for Sant Attar Singh Ji’s prophecy that 100 years from now, everyone will declare Nihal, Nihal, Nihal.